Thursday, 22 November 2018

4. Punjabi wedding song Lathe di chadar

Lathe di chadar

ਲੱਠੇ ਦੀ ਚਾਦਰ
ਲੱਠੇ ਦੀ ਚਾਦਰ  ਉਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ, ਕੋਲੋਂ ਦੀ ਰੁਸ ਕੇ ਨਾ ਲੰਘ ਮਾਹੀਆ

ਤੇਰੀ ਨੈਣਾ ਨੇ ਦਿਲ ਮੇਰਾ ਲੁਟਿਆ ਵੇ..
ਤੂੰ ਕੇਹੜੀ ਗੱਲੋ ਦੱਸ ਰੁਸਿਆ
ਲੱਠੇ ਦੀ ਚਾਦਰ
ਲੱਠੇ ਦੀ ਚਾਦਰ  ਉਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ,  ਕੋਲੋਂ ਦੀ ਰੁਸ ਕੇ ਨਾ ਲੰਘ ਮਾਹੀਆ

ਤੇਰੀ ਮਾਂ ਨੇ ਬਣਾਇਆ ਰੋਟੀਆਂ
ਅਸੀਂ ਮੰਗਿਆ ਤਾ ਪੈ ਗਈਆਂ ਸੋਟੀਆਂ
ਲੱਠੇ ਦੀ ਚਾਦਰ  ਉਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ,  ਕੋਲੋਂ ਦੀ ਰੁਸ ਕੇ ਨਾ ਲੰਘ ਮਾਹੀਆ

ਤੇਰੀ ਮਾਂ ਨੇ ਬਣਾਈ ਖੀਰ ਏ
ਅਸੀਂ ਮੰਗਿਆ ਤਾ ਪੈ ਗਏ ਪੀੜ ਵੇ
ਲੱਠੇ ਦੀ ਚਾਦਰ  ਉਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ, ਕੋਲੋਂ ਦੀ ਰੁਸ ਕੇ ਨਾ ਲੰਘ ਮਾਹੀਆ

ਤੇਰੀ ਮਾਂ ਨੇ ਚੜਿਆ ਸਾਗ ਓਏ
ਅਸੀਂ ਮੰਗਿਆ ਤਾ ਪੈ ਗਿਆ ਫਸਾਦ ਵੇ
ਲੱਠੇ ਦੀ ਚਾਦਰ  ਉਤੇ ਸਲੇਟੀ ਰੰਗ ਮਾਹੀਆ

ਆਓ ਸਾਮਣੇ, ਆਓ ਸਾਮਣੇ.. ਕੋਲੋਂ ਦੀ ਰੁਸ ਕੇ ਨਾ ਲੰਘ ਮਾਹੀਆ ਲੱਠੇ ਦੀ ਚਾਦਰ
ਲੱਠੇ ਦੀ ਚਾਦਰ  ਉਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ, ਕੋਲੋਂ ਦੀ ਰੁਸ ਕੇ ਨਾ ਲੰਘ ਮਾਹੀਆ...

3 comments:

  1. ਮਜਾ ਆਉਂਦਾ ਨਾ ਵਾਵਾ

    ReplyDelete
  2. ਮਜਾ ਆਉਂਦਾ ਨਾ ਵਾਵਾ

    ReplyDelete
  3. The words holding melody 🎵

    ReplyDelete