Showing posts with label baby songs. Show all posts
Showing posts with label baby songs. Show all posts

Monday 6 May 2013

Lori

ਆਲ੍ੜ ਬੱਲ੍ੜ ਬਾਵੇ ਦਾ, ਬਾਵਾ ਕਣਕ ਲਿਆਵੇਗਾ 
         ਬਾਵੀ ਬੇਹ ਕੇ ਛਟੇਗਾ, ਛਟ ਭਰੋਲੇ ਪਾਏਗਾ।
                ਲੋਰੀ  ਲੱਕੜੇ, ਊ...ਊ... ਤੇਰੀ ਮਾ ਸਦਕੜੇ ਊ...ਊ...

ਲੋਰ ਮਲੋਰੀ, ਦੁਧ ਕਟੋਰੀ, ਪੀ ਲੇ ਨਿਕਿਆ ਲੋਕਾ ਤੋ ਚੋਰੀ
         ਲੋਰੀ ਲੱਕੜੇ ਮੇਰੀ ਜਾਨ ਸਦਕੜੇ ਊ...ਊ...
                ਨਿੱਕੇ ਦੀ ਵਹੁਟੀ ਮੈਂ ਢੂੰਡ ਕੇ ਲੱਭੀ
ਪੈਰੀ ਪਹੁੰਚੀਆਂ, ਵਾਹਵਾ ਫੱਬੀ।
         ਲੋਰੀ  ਲੱਕੜੇ ਊ ਊ ਮਾ ਸਦਕੜੇ ਊ ਊ