Showing posts with label taape. Show all posts
Showing posts with label taape. Show all posts

Monday 12 November 2018

Punjabi wedding Song- Ghoriya- Ghori charia veera

In Punjabi


ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਇਕ ਹੱਥ ਲਾਲ ਚੁੰਨੀ,,,, ਇਕ ਹੱਥ  ਚ ਛੜੀ
ਫੂਲੀ ਭੈਣ ਨਾ ਸਮਾਵੇ ਵਾਗ ਘੋੜੀ ਦੀ ਫੜੀ
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਵੀਰ ਦਾੜੀ ਬਣਾ, ਭਾਬੀ ਕੋਲੋ ਸੂਰਮਾ ਪਵਾ
ਮਾ ਨੇ ਕਾਨੇ ਜਿਡਾ ਨੋਟ ਸੋਹਣੀ ਭਾਬੀ ਨੂ ਫੜਾਇਆ

ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਭੈਣਾ ਚੱਲੀਆਂ ਬਾਹਰ ਪੂਰੀਆ ਟੌਰਾਂ ਕਢ ਕੇ 
ਅਜ ਲਿਹੰਗੈ ਸੂਟ ਪਾਏ, ਵਾਲ ਖੁਲੇ ਛਡ ਕੇ 
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਗੀਤ ਸ਼ਗਨਾ ਦੇ ਚਾਚੀਆਂ ਤੇ ਤਾਈਆਂ ਗਾਉਦੀਆਂ
ਹੋ ਕੇ ਇਕਠੀਆ ਸ਼ਰੀਕਣਾ ਸਲਾਮੀ ਪਾਉਦੀਆ
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

In English

Ghori chareya veera… ni veera ghori chareya…2
Mathe shehra sajaeya sone nal jareya…2

Ek hath lall chuni.. ek hath ch chari..
Fulli bhen nah samave vang ghori di fari..
Ghori chareya veera… ni veera ghori chareya…2
Mathe shehra sajaeya sone nal jareya…2

Veer dhari bana, Bhabhi kolo surma pava
Ma ne kane jida note sohni Bhabhi nu faraeya
Ghori chareya veera… ni veera ghori chareya…2
Mathe shehra sajaeya sone nal jareya…2

Bhena chaliya bahar puriya toora kad ke
Aj lehnge suit pae, vaal khule chad ke
Ghori chareya veera… ni veera ghori chareya…2
Mathe shehra sajaeya sone nal jareya…2

Geet shagna de chachiya te taiya gaundiya
Ho ke eekathiya shrikna salami paundiya
Ghori chareya veera… ni veera ghori chareya…2
Mathe shehra sajaeya sone nal jareya…2


Friday 21 December 2012

Taape ਟੱਪੇ (in punjabi)


ਟੱਪੇ ਟੇਪਾਇਯਾ ਦੀ ਆਏ ਵਾਰੀ
ਮੇੱ ਕੁੜੀ ਜਲੰਧਰ ਸ਼ੇਹੇਰ ਦੀ ਟੈਪਿਯਾ ਤੋ ਨਾ ਹਾਰੀ......2


    
Punjabi
English
ਤੁਸੀ ਸਾਇਕਲ ਚਲਾਏ ਜਾਂਦੇ ਹੋ
ਓਹ ਤੁਹਾਡੀ ਕੀ ਲਗਦੀ
ਜਿਹ੍ਨੁ ਪਿਛੇ ਬਠਾਈ ਜਾਂਦੇ |
Tusi cycle chalae jande ho
Oh tuhadi ki lagdi
Jisnu piche bithae jande ho
ਅਸੀ ਸਾਇਕਲ ਚਲਾਏ ਜਾਂਦੇ ਹਾ
ਓਹ ਮੇਰੀ ਓਹ ਲਗਦੀ ਜਿਸਨੂ ਪਿਛੇ ਬਿਠਾਈ ਜਾਂਦੇ |
Asi cycle chale jande ha
Oh meri oh lagdi
Jisnu piche bhithae jande ha
ਕੋਠੇ ਤੇ ਗ੍ਲਾਸੀ 
ਕੋਠੇ ਤੇ ਗ੍ਲਾਸੀ
ਆਇਆ ਦੀਆ ਲਖ ਖੁਸ਼ਿਯਾ
ਤੁਰ ਗੇਯੋ ਦੀ ਉਦਾਸੀ |
Kothe te glassi ee
Kothe te glassi ee
Aaeya diya lakh kushiya
Tur geyo di udasi ee
ਕੋਠੇ ਤੇ ਕਿਲ ਮਹਿਯਾ
ਕੋਠੇ ਤੇ ਕਿਲ ਮਹਿਯਾ
ਲੋਕਾ ਦੀਆ ਰੋਣ ਆਖੇਆ
ਸਾਡਾ ਰੋਂਦਾ ਦਿਲ ਮਹਿਆ|
Kothe te kill mahiya
Kothe te kill mahiya
Loka diya ron aakhiya
Sada ronda e dil mahiya

ਟੇਸ਼ਨ ਦੀਆ ਦੋ ਲੇਨਾ
ਟੇਸ਼ਨ ਦੀਆ ਦੋ ਲੇਨਾ
ਜਿਥੇ ਮਾਹੀ ਦਿਸ ਜਾਵੇ
ਓਥੇ ਬੈਠ ਕੇ ਰੋ ਲੇਨਾ|
Teeshan diya do lena
Teeshan diya do lena
Jithe mahiya dis jave
Othe beth ke roo lena

ਦੋ ਪਤਰ ਅਨਾਰਾ ਦੇ
ਦੋ ਪਤਰ ਅਨਾਰਾ ਦੇ
ਸਾਡੀ ਗਲੀ ਲੰਘ ਮਹਿਆ
ਦੁਖ ਟੂਟਨ ਬਿਮਾਰਾ ਦੇ|
Do patar anara de
Do patar anara de
Sadi gali langh mahiya
Dukh tutan bimara de
ਪਾਣੀ ਦੀਆ ਜੋਕਾ ਨੇ
ਪਾਣੀ ਦੀਆ ਜੋਕਾ ਨੇ
ਜਿੰਨਾ ਪਿਛੇ ਤੂ ਫਿਰਦੀ
ਸਾਡੀ ਜੁਤੀ ਦੀਆ ਨੋਕਾ ਨੇ|
Paani diya joka ne
Paani diya joka ne
Jhena piche tu firda
Saadi juti diya noka ne
ਕੋਠੇ ਉਤੇ ਮਹਿਆ
ਕੋਠੇ ਉਤੇ ਮਹਿਆ
ਮਿਲਸਾ ਤਾ ਮਿਲ ਲੇ
ਨਹੀ ਤਾ ਖਸਮਾਨ ਖਾ ਮਹਿਆ|
Kothe te aa mahiya
Kothe te aa mahiya
Milsa ta mill le
Nahi ta khasman kha mahiya
ਕੋਟ ਕਿੱਲੀ ਤੇ ਨਾ ਟਾਂਗੇਆ ਕਰੋ
ਕੋਟ ਕਿੱਲੀ ਤੇ ਨਾ ਟਾਂਗੇਆ ਕਰੋ
ਜੇ ਸਾਡੇ ਨਾਲ ਨਹੀ ਬੋਲਣਾ
ਸਾਡੀ ਗਲੀ ਵੀ ਨਾ ਲੰਗੇਆ ਕਰੋ|
Coat killi te tangeya karo
Coat killi te tangiya kro
Je sade nal nahi bolna
Sadi gali  nah langeya kro
ਕੋਟ ਕਿੱਲੀ ਤੇ ਟਾਂਗਾਗੇ
ਕੋਟ ਕਿੱਲੀ ਤੇ ਟਾਂਗਾਗੇ
ਗਲੀ ਤੁਹਾਡੇ ਪਿਓ ਦੀ ਨਹੀ
ਅਸੀ ਨਿਤ ਹੀ ਲੰਘਾਗੇ|
Coat killi ute tanga ge
Coat killi ute tanga ge
Gali tuhade peo di nahi
Asi nitt hi langage
ਮਾਝ ਕਿਲ੍ਹੇ ਕੋਲ ਬਹਿ ਗਏ ਏ 
ਸਾਡੇ ਵਲੋਂ ਨਾਹ ਕੋਈ ਨਾਹ
ਗੱਲ ਤੇਰੇ ਵਲੋਂ ਰਹਿ ਗਏ ਏ| 
Majh kille kol beh gae ee
Majh kille kol beh gae ee
Sade valo nah koe na
Gal tere alo reh gae ee
ਚਹਾਪੜੀ ਵਿਚ ਆਂਬ ਤਰਦਾ
ਚਹਾਪੜੀ ਵਿਚ ਆਂਬ ਤਰਦਾ
ਯਾਰ ਦੀ ਜੁਦਾਯੀ ਨਾਲੋਂ
ਰਾਬ ਪੈਦਾ ਨਾ ਕਰਦਾ|
Chapari vich aamb tarda
Chapari vich aamb tarda
Yaar di judae nalo
Rabb paeda hi nah krda
ਇਕ ਗੁੜ ਦੀ ਰੋੜੀ 
ਨਾਲੇ ਮਾਹੀ ਛਲਾ ਲਾਹ ਲਿਆ
ਨਾਲੇ ਉਂਗਲ ਮਰੋੜੀ |
Ek gur di rohri ee
Nale mahiya chala lah leya
Nale ungal marori ee
ਤਤੀ ਰੇਤ ਕੜਾਹੀਆ ਦੀ
ਨਬਜ਼ਾ ਤੇ ਹਥ ਰਖ ਦੇ ਨਹੀ ਲੋੜ ਦੁਆਈਆ ਦੀ|
Taati rett karhahiya di
Nabja te hath rakh de nahi lor duaeya di
ਪਾਣੀ ਛੰਨੇ ਵਿਚੋ ਕਾਂ ਪੀਤਾ
ਤੇਰੇ ਵਿਚੋ ਰਬ ਦਿਸਿਆ
ਤੈਨੂੰ  ਸਜਦਾ  ਤਾ ਕੀਤਾ|
Pani chane vicho ka peeta
Tere icho rabb diseya
Tenu sajda hi ta kita

ਗਡੀ ਕੇ ਖਲੋ ਗਈ 
ਜਿਹਨੂੰ ਤੂੰ ਲਭਦੀ ਫਿਰੇਂ
ਉਹਦੀ ਬਦਲੀ ਹੋ ਗਈ |
Gaddi aa ke khalo gae ee
Jisnu tu labdi fire
Usdi badly ho gae ee
ਗਡੀ ਗਈ  ਟੇਸ਼ਣ ਤੇ
ਪਰਾ ਹੋ ਵੇ ਬਾਬੂ
ਸਾਨੂੰ ਮਾਹੀ ਵੇਖਣ ਦੇ|
Gadi aa gae e teshan te
Para ho ve babu
Sanu mahiya dekhn de
ਕੋਠੇ ਤੇ ਖਲੋ ਮਾਹੀਆ
ਚੰਨ ਭਾਵੇ ਚੜੇ ਚੜੇ
ਸਾਨੂੰ ਤੇਰੀ ਲੋਅ ਮਾਹੀਆ|
Kothe te khalo mahiya
Chann bhave chare nah chare
San uteri loh mahiya
 ਸਾਡੀ ਗਲੀ ਸੱਪ ਰਹਿੰਦਾ 
ਇਥੋਂ ਦੀ ਨਾ ਲੰਗਿਆ ਕਰੋ 
ਸਾਡੇ ਮਾਪਿਆਂ ਨੂੰ ਸ਼ਕ਼ ਪੈਂਦਾ |
Saadi gali vich sapp rehnda
etho di nah langeya kro
saade mapeya nu shaq penda

 ਮੁਰਗ ਛੋਲੇ ਬਣਾਇਆ ਕਰੋ 
ਹੁਣ ਸਾਡਾ ਵਿਆਹ ਹੋ ਗਿਆ 
ਸਾਡੇ ਦਬੀ ਪੈਰੀ ਆਇਆ ਕਰੋ |
Murg chole banaeai kro
Hun saada iah ho geya
Sade daabi peri aaeya kro

 ਆਲੂ ਮਟਰ ਬਣਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ
ਜੇੜੇ ਸੀਨੇ ਲਾਏ ਹੋਏ ਨੇ |
Aalu matar banae hoe ne
Sade nalo bataan change 
Jhere sine lae hoe ne

ਆਲੂ ਮਟਰ ਬਣਾਏ ਹੋਏ ਨੇ
ਖਾਣਾ ਤਾ ਖਾ ਸਾਜਨਾ 
ਅਸੀਂ ਪੈਸੇ ਲਾਏ ਹੋਏ ਨੇ|
Aalu matar banae hoe ne
Khana hai ta kha sajna 
Asi paise lae hoe ne
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ 
ਮੁੰਡਾ ਮਾਰਦਾ ਏ ਤੇਰੇ ਤੇ|
Chita kukar banere te
Kashni dupatte valiye 
Munda marda e tere te
ਅਸਮਾਨੀ ਸੱਤ ਤਾਰੇ 
ਆਸਾ ਮੁੰਡਾ ਉਹ ਲੈਣਾ 
ਜਿਹੇਰਾ ਸਿਹਰੇ ਵਿੱਚੋ ਅੱਖ ਮਾਰੇ |
Asmaani  saat tare
Asa munda oh laina 
Jhera sehre vicho aakh mare
ਬਾਗੇ ਵਿਚ ਜਾਇਆ ਕਰੋ
ਜਦੋ ਅਸੀਂ ਸੌ ਜਾਈਏ 
ਤੁਸੀਂ ਮੱਖੀਆਂ ਉਡਾਇਆ ਕਰੋ|
Baage vich jaaeya kro
Jado asi soo jaeye
Tusi makhiya uraeya kro
ਬਾਗੇ ਵਿਚ ਜਾਇਆ ਕਰੋ
ਜੇ ਮੱਖੀਆਂ ਤੋਂ ਡਰ ਲੱਗਦਾ
ਗੁੜ ਥੋੜ੍ਹਾ ਖਾਇਆ ਕਰੋ|
Baage vich jaeya kro
Je makhiya to dar lagda
Gur thora khaeya kro