Sunday, 11 November 2018

Indian Wedding song- Kala Sha kala

Punjabi 

ਕਲਾ ਸ਼ਾ ਕਲਾ
ਕਲਾ ਸ਼ਾ ਕਲਾ ਮੇਰਾ ਕਲਾ ਏ ਸਰਦਾਰ,
ਗੋਰਿਆਂ ਨੂ ਦਫਾਹ ਕਰੋ, ਮੇ ਆਪ ਤੀਲੇ ਦੀ ਤਾਰ,
ਗੋਰਿਆਂ ਨੂ ਦਫਾਹ ਕਰੋ.

ਸੱਸਰੀਏ ਤੇਰੇ ਪੰਜ ਪੁੱਤਰ, ਦੋ ਐਬੀ ਦੋ ਸ਼ਰਾਬੀ.
ਜਿਹੜਾ ਮੇਰੇ ਹਾਣ ਦਾ ਉਹ ਖਿੜੇਆ ਫੁਲ ਗੁਲਾਬੀ,
ਕਲਾ ਸ਼ਾ ਕਲਾ-------

ਸੱਸਰੀਏ ਤੇਰੇ ਪੰਜ ਪੁੱਤਰ ,ਦੋ ਦਿਓਰ ਤੇ ਦੋ ਜੇਠ,
ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਪਰਦੇਸ ,
ਕਲਾ ਸ਼ਾ ਕਲਾ ----

ਸੱਸਰੀਏ ਤੇਰੇ ਪੰਜ ਪੁੱਤਰ,ਦੋ ਤੀਨ ਦੋ ਕਨਸਤੇਰ,
ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਏ ਦਫਤਰ,
ਕਲਾ ਸ਼ਾ ਕਲਾ ----

English

Kala sha kala
Kala sha kala, mera kala ae sardar, 
goriya nu daffa kro, mein aap telle di tar,
goriya nu daffa kro...

Sasriye tere panj puntar, do eebi do sarabi,
Jhera mere hann da, oh khereya full gulabi,
Kala sha kala....

Sasriye tere panj puntar, do deeor, te do jeth,
Jhera mere hann da, oh chale geya pardesh,
Kala sha kala...

Sasriye tere paj putar, do teen do kanastar,
Jhera mere hann da, oh chala geya e dafftar, 
Kala sha kala....

No comments:

Post a Comment