English
Hariaa ni maae, hariaa ni bhene, hariaa ni bhaga bhareya
Jit dehare mera hariaa ni jameya
Soe dehara bhaga bhareya.
Jamdra haariya paat ni valeteya kuchr deo ehnu daeya
Maiya te daeya nale sakiya bharjaeya
hor chache te taye diya jaeya
Ki kuch ehne daaeya te maaeya?
Ki kuch sakiya bharjaeya?
Panj rupay ehne daaeya te maaeya suche tear bharjaeya......
Punjabi
ਹਰਿਆ ਨੀ ਮਾਏ, ਹਰਿਆ ਨੀ ਭੇਣੇ, ਹਰਿਆ ਨੀ ਭਾਗਾ ਭਰਿਆ
ਜਿਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ
ਸੋਈਓ ਦਿਹਾੜਾ ਭਾਗਾ ਭਰਿਆ॥
ਜੰਮਦੜਾ ਹਾਰਿਆ ਪਟ ਨੀ ਵਲੇਟਿਆ ਕੁਛੜ ਦਿਉ ਇਨਾ ਦਾਈਆ
ਮਾਈਆ ਤੇ ਦਾਈਆ ਨਾਲੇ ਸਕੀਆ ਭਰਜਾਈਆ
ਹੋਰ ਚਾਚੇ ਤੇ ਤਾਏ ਦੀਆ ਜਾਈਆ
ਕਿ ਕੁਛ ੲੇਹਨਾਂ ਦਾਈਆ ਤੇ ਮਾਈਆ?
ਕਿ ਕੁਛ ਸਕੀਆ ਭਰਜਾਈਆ?
ਪੰਜ ਰੁਪੲੇ ੲਿਹਨਾਂ ਦਾਈਆ ਤੇ ਮਾਈਆ ਸੁਚੇ ਤੇਵਰ ਭਰਜਾਈਆ......

Very nice old punjabi geet
ReplyDelete